Sign Up
You Punjabi helps you connect and share with the people in your life.

Tej Seth

Lives in India · Born on August 19, 1991
Captcha Challenge
Tej Seth
Tej Seth
Har rat yahi soch k gujar jati hai meri....
Bus ek rat aur jagna hai kal shyad yeh rat ho
na...
Kal shyad yeh yaad ho na....
Aur kal shyad hum bhi ho na..
Tej Seth
Tej Seth
ਵਿਚ ਕਨੇਡਾ ਪਹੁੰਚ ਗਏ, ਪੌੜੀ ਧੀ ਬਣਾ,
ਕਰਮਾਂ ਮਾਰੀ ਰੋਂਵਦੀ, ਵੈਣ ਬੁੱਢੇ ਦੇ ਪਾ ।
ਕਦੇ ਨਾ ਏਥੇ ਮੁੱਕਣੀ. ਡਾਲਰ ਦੀ ਇਹ ਦੌੜ,
ਅੱਗਾ ਪਏ ਸੁਆਰਦੇ, ਪਿੱਛਾ ਹੋਇਆ ਚੌੜ ।
Tej Seth
ਬੱਸ ਵਿੱਚੋਂ ਉੱਤਰ ਕੇ ਮੈ ਆਪ੍ਣੀ ਜੇਬ 'ਚ ਹੱਥ
ਮਾਰਿਆ.....
ਇੱਕ-ਦਮ ਮੇਰੇ ਹੌਸ਼ ਉੱਡ
ਗਏ..!!
ਮੇਰਾ ਪਰਸ ਚੌਰੀ ਹੋ ਚੁਕਿਆ ਸੀ... ਵੇਸੇ
ਵੀ ਮੇਰੇ ਪਰ੍ਸ
ਹੈ ਹੀ ਕੀ ਸੀ..... ??
150 ਰੁੱਪਏ...ਤੇ ਇੱਕ
ਖ਼ਤ.. ਜੋ ਮੈ
ਆਪਣੀ ਪਿੰਡ ਵਿੱਚ
ਰਹਿੰਦੀ ਮਾਂ ਲਈ ਲਿਖਿਆ...
Tej Seth
Tej Seth
View More