Sign Up
You Punjabi helps you connect and share with the people in your life.

Dipendra

Lives in India · Born on February 10, 1989
Captcha Challenge

Status Update: #872

Dipendra
ਇੱਕ ਵਾਰ ਸਾਡੇ ਪਿੰਡ ਦੇ
ਕੁੱਛ ਲੋਕ ਵੋਟਾਂ ਮੰਗਣ
ਆ ਗਏ ਸਾਡੇ
.
.
ਸਾਡੇ ਦਾਦੇ ਨੂੰ ਕਹਿੰਦੇ
ਧਿਆਨ ਰੱਖੀਓ ਬਾਪੂ
ਜੀ ਆਪਣਾ ਸਾਈਕਲ

.
.
ਦਾਦਾ ਕਹਿੰਦਾ ਭਾਈ ਜੇ
ਬਾਹਰ ਖੜਾ ਤਾ ਅੰਦਰ
ਲਾ ਜਾ ਨਹੀ ਕੋਈ ਚੱਕ
ਕਿ ਲੈਜੂ
.
ਭਾਈ ਬਾਹਲੇ ਸਿਧੇ ਹੁੰਦੇ ਸੀ ਪੁਰਾਣੇ ਬਜੁਰਗ ਤਾਂ
Captcha Challenge