Sign Up
You Punjabi helps you connect and share with the people in your life.

Navdeep Sharma

Lives in India · Born on October 21, 1993
Captcha Challenge

Status Update: #769

Navdeep Sharma
ਮੇਰੀ ਬੇਬੇ ਦਾ ਫੌਨ ਆਇਆ .
"ਪੁਤੱਰ ਕੀ ਕਰਦਾ? "
"ਕੁਝ ਨੀ ਬੇਬੇ ਕੱਪੜੇ ਧੌ ਰਿਹਾ. "|
"ਆਪ ਕਿਉ ਧੌ ਰਿਹਾ ਧੌਂਣ ਵਾਲੀ ਹੇਨੀ "?
"ਬੇਬੇ ਮੈ ਕਿਹੜਾ ਬਾਹਰ
ਵਿਆਹ ਕਰਵਾਿੲਆ, "
"ਵੇ ਦੁਰ ਫਿਟੇ! ਮੈਂ ਕਪੜੇ ਧੌਣ ਵਾਲੀ ਮਸ਼ੀਨ ਦੀ ਗੱਲ ਕਰਦੀ ਆ".
Captcha Challenge