Sign Up
You Punjabi helps you connect and share with the people in your life.

Navjot Gill

Lives in India · Born on August 30, 1991
Captcha Challenge
Navjot Gill
ਲੋਕੀ ਕਹਿੰਦੇ ਨੇ ਕੀ ਕਾਸ਼ ਪੜਾਈ ਪਿਆਰ ਦੀ ਤਰਾਂ ਹੁੰਦੀ " ਆਪਣੇ ਆਪ ਈ ਹੋ ਜਾਈਆ ਕਰਨੀ ਸੀ "
.
.
.
.
.
.
.
ਪਰ ਮੈਂ ਕਹਿਨਾ ਪਿਆਰ ਪੜਾਈ ਦੀ ਤਰਾ ਹੁੰਦਾ " ਬਾਪੂ ਨੇ ਕੁੱਟ ਕੁੱਟ ਕਹਿਂਣਾ ਸੀ
ਕਰ ਲਾ ਕੰਜਰਾ ਕਰ ਲੈ "
Navjot Gill
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ
ਲਫਜਾ ਚ ਮੁਹਬਤ ਬਿਆਨ ਨਹੀ ਹੁੰਦੀ
ਪਿਆਰ ਮਿਲੇ ਤਾ ਕਦਰ ਕਰਿਉ
ਕਿਉਕਿ ਕਿਸਮਤ ਹਰ ਕਿਸੇ ਤੇ
ਮਿਹਰਬਾਨ ਨਹੀ ਹੁੰਦੀ
Navjot Gill
1 ਖੂਹ ਵਿਚ 10 ਡੱਡੂ
ਗਿਰ ਗਏ ਤੇ
.
ਜਿਸ ਵਿਚੋ 2
ਮਰ ਗਏ ਨੇ. ਤੇ
.
ਉਸ ਖ਼ੂਹ ਵਿਚ 4 ਡੱਡੂ
ਹੋਰ ਗਿਰ
ਗਏ.
.
ਹੁਣ ਦਸ਼ੋ ਕੇ ਖ਼ੂਹ ਵਿਚ
ਕੁਲ ਕਿਨੇ ਡੱਡੂ ਨੇ ?
Navjot Gill
Navjot Gill
Navjot Gill
Navjot Gill
Navjot Gill
View More